ਅਮਨਦੀਪ ਸਿੰਘ ਖਾਲਸਾ


ਇੱਕ ਵਿਚਾਰਧਾਰਾ ਦਾ ਪੁਜਾਰੀ ਨੂੰ ਹਮੇਸ਼ਾ ਖਤਰਾ…

ਜਦੋਂ ਨਾਨਕ ਪਾਤਸ਼ਾਹ ਵਾਲ਼ੀ ਸਾਰੀ ਜਿੰਮੇਵਾਰੀ ਅੰਗਦ ਪਾਤਸ਼ਾਹ ਨੇ ਨਿਭਾੳੁਣੀ ਸ਼ੁਰੂ ਕਰ ਦਿੱਤੀ,ਤਾਂ ੳਸ ਟਾੲੀਮ ਦੇ ਪੁਜਾਰੀ ਨੇ ਕਿੰਨਾ ਰੌਲ਼ਾ ਪਾੲਿਅਾ ਹੋਣੈ ਕਿ ਲੳ ਜੀ ੲਿੱਕ ਨਾਨਕ ਹੋਰ ਪੈਦਾ ਹੋ ਗਿਅਾ,ਗੋਬਿੰਦ ਪਾਤਸ਼ਾਹ ਦੇ ਕਾਰਜ ਵੇਖਕੇ ਪੁਜਾਰੀ ਅੌਰੰਗਜੇਬ ਕੋਲ਼ ਜਾਕੇ ਕਿੰਨਾ ਟੱਪਿਅਾ ਹੋਣਾ ਅਾ ਬਈ ੲਿੱਕ ਹੋਰ ਤੇਗ ਬਹਾਦੁਰ ਅਾ ਗਿਅਾ ਹੈ,ਕਿਉਂਕਿ ਸਿਰਫ ਸਰੀਰ ਹੀ ਬਦਲੇ ਸਨ ਵੀਚਾਰ ਅਤੇ ਕਾਰਜ ਤਾਂ ਸਭ ਦੇ ਸਮੁੱਚਤਾ ਵਾਲ਼ੇ ੲਿੱਕ ਬਰਾਬਰ ਸਨ,,
ਜੇਕਰ ਅਸੀਂ ਅੱਜ ਦੇ ਸਮੇਂ ਨੁੰ ਵੇਖੀਏ ਤਾਂ ਸਾਡੇ ਕੋਲ਼ ਗੁਰਬਾਣੀ ਦਾ ਸਿਧਾਂਤ ੳਹੀ ਅਾ ਜਿਹੜਾ ਪਹਿਲਾਂ ਸੀ,,ਧੰਨਵਾਦ ਰੇਡੀੳ ਵਿਰਸੇ ਵਾਲਿਅਾਂ ਦਾ ਜਿੰਨ੍ਹਾਂ ਨੇ ਸਾਨੂੰ ਅੱਪਗਰੇਡ ਕੀਤਾ ਅਤੇ ਸਾਡਾ ੲਿੱਕ ਨਜ਼ਰੀਅਾ ਬਣ ਗਿਅਾ ਅਤੇ ਅਸੀਂ ਹਰ ਘਟਨਾਂ ਨੁੰ ਵੇਖਣ ਲੲੀ ਅਾਪਣਾ ਨਜ਼ਰੀਅਾ ਬਣਾੲਿਅਾ,ਬੱਸ ੲਿਹੀ ਕਾਰਨ ਹੈ ਕਿ ਜਦੋਂ ਵੀ ਜਾਗਰੂਕ ਲਾਣਾ ਕੋੲੀ ਸਵਾਰਥੀ ਗੱਲ ਕਰਦਾ ਹੈ,ਤਾਂ ਸਾਡੇ ਵੀਰ ਨਾਲ਼ ਦੀ ਨਾਲ਼ ਅਾਰਟੀਕਲ ਲਿਖ ਦਿੰਦੇ ਨੇ,ਜਿਸਨੁੰ ਪੜ੍ਹਕੇ ਜਾਗਰੂਕਾਂ ਦੀ ਪੂਛ ਨੁੰ ਅੱਗ ਲੱਗ ਜਾਂਦੀ ਅਾ,,

ਜੇਕਰ ਅੱਜ ਰੇਡੀਓ ਵਿਰਸਾ ਦੇ ਸਰੋਤੇ ੲਿਕੱਠਾ 200 ਅਾਰਟੀਕਲ ਵੀ ਲਿਖ ਦੇਣ ਤਾਂ ਵੀ ਸਾਰਿਅਾਂ ਚੋਂ ੲਿੱਕ ਨਜ਼ਰੀਅਾ ਮਿਲੇਗਾ ,ਭਾਵ ਸਭ ਦੀ ਮਾਨਸਿਕਤਾ ੲਿੱਕੋ ਜਿਹੀ ਝਲਕੇਗੀ ,ਫੇਸਬੁੱਕ ਦੀ ੲਿੱਕ ਵੀ ਪੋਸਟ ਤੇ ਕੋੲੀ ਬੰਦਾ ਰੇਡੀੳ ਵਿਰਸਾ ਦੇ ਸਰੋਤਿਅਾਂ ਦਾ ਕੋੲੀ ੲਿੱਕ ਵੀ ਕਮੈਂਟ ਅਾਪਾ ਵਿਰੋਧੀ ਨਹੀਂ ਦਿਖਾ ਸਕਦਾ,ਕਿੳੁਂਕਿ ਸਾਡੇ ਸਾਰਿਅਾਂ ਦੇ ਦਿਮਾਗਾਂ ਨੇ ਵਿਕਾਸ ਕਰਨਾ ਸ਼ੁਰੂ ਕਰ ਦਿੱਤਾ ਅਾ ਤੇ ਸਾਡਾ ਸਾਰਿਅਾਂ ਦਾ ਮਾਨਸਿਕ ਲੈਵਲ ੲਿੱਕ ਹੋ ਚੁੱਕਿਅਾ ਅਾ,,
ੲਿਸਦੇ ੳੁਲਟ ਜੇ 10 ਜਾਗਰੁਕਾਂ ਦੀਅਾਂ ਪੰਜ ਟੋਲੀਅਾਂ ਬਣਾਕੇ ਜੇ ਅਲੱਗ ਅਲੱਗ ਬਿਠਾ ਦੇੲੀੲੇ ਤਾਂ ਸਾਰਿਅਾਂ ਦੀ ਪਲੈਨਿੰਗ ਅਤੇ ਵਿਚਾਰ ੲਿੱਕ ਦੂਜੇ ਦੇ ਵਿਰੁੱਧ ਹੋਣਗੇ ਇਸ ਗੱਲ ਦੀ ਗਰੰਟੀ ਅਾ, ਕਿ ਇਹਨਾਂ ਕੋਲ਼ ਨਾਂ ਕੋੲੀ ਪਲੈਨਿੰਗ ਅਾ ਤੇ ਨਾਂ ਕੋੲੀ ਨਜ਼ਰੀਅਾ,,ਬੱਸ ੲਿਹੀ ਕਾਰਨ ਹੈ ਕਿ ਸਾਡੇ ਜਾਗਰੂਕ ਅਤੇ ਚਾਪਲੂਸ ਗਿਅਾਨੀ ਲਖਵੀਰ ਸਿੰਘ ਨੁੰ ਯਾਦਵਿੰਦਰ,ਕਦੇ ਯਾਦਵਿੰਦਰ ਨੁੰ ਹਰਨੇਕ ਸਿੰਘ ਬਣਾ ਦਿੰਦੇ ਨੇ ਅਤੇ ਕਦੇ ਕਹਿ ਦਿੰਦੇ ਨੇ ਬਈ ਰਣਜੀਤ ਸਿੰਘ, ਹਰਨੇਕ ਸਿੰਘ ਦੀ ਬੋਲੀ ਬੋਲਦਾ ਅਾ,ਭਾੲੀ ਸਾਡੇ ਸਰੀਰ ਤਾਂ ਵੱਖੋ ਵੱਖਰੇ ਨੇ ਪਰ ਸਾਡੀ ਵਿਚਾਰ ਸਾਰਿਅਾਂ ਦੀ ੲਿੱਕ ਅਾ,,ਅਸੀਂ ਤਾਂ ਖੁਦ ਕਹਿਨੇ ਅਾਂ ਬਈ ਸਾਡੀਅਾਂ ਸਾਰੀਅਾਂ ਲਿਖਤਾਂ ਚੋਂ ਹਰਨੇਕ ਸਿੰਘ ਝਲਕਦਾ ਅਾ,ਅਗਲੇ ਨੇ ਸਾਨੂੰ ਅੱਗੇ ਦਾ ਰਾਹ ਦਿਖਾੲਿਅਾ ਅਾ,,
ਨਾਂ ਤਾਂ ਅਸੀਂ ਤੁਹਾਡੇ ਚਾਪਲੁਸਾਂ ਵਾਂਗ ਫੋਕਾ ਨਾਮ ਕਮਾੳੁਣਾ ਅਾ,ਤੇ ਨਾਂ ਹੀ ੲਿੱਕ ਦੂਜੇ ਦੀਅਾਂ ਲੱਤਾਂ ਚ ਫਸਕੇ ਡਿੱਗਣਾ ਅਾ,,ਬੱਸ ਤੁਸੀਂ ਕਿਸਨੁੰ ਕਿਸਦਾ ਨਾਮ ਦੇਣਾ ਅਾ ਤਿਅਾਰੀ ਕਰਕੇ ਰੱਖੋ,,ਕਿਉਂਕਿ ਅਪਗਰੇਡਤਾ ਜਾਰੀ ਅਾ…

ਅਪਗਰੇਡ,ਅਮਨਦੀਪ ਸਿੰਘ ਖਾਲਸਾ


ਪ੍ਰਚਾਰਕ ਏਕਤਾ

ਗੋਲਡੀ ਅਤੇ ਪਰਭਦੀਪ ਵਰਗੇ ਫੁਕਰਿਅਾਂ ਨੇ ਰੌਲ਼ਾ ਪਾ ਰੱਖਿਅਾ ਅਾ ਬਈ ਏਕਤਾ ਕਰਾ ਦੇਣੀਅਾਂ ਜੀ, ਏਕਤਾ ਨੁੰ ਭਾੲੀ ਏਥੇ ਕਿਹੜਾ ਕਿਸੇ ਨਾਲ਼ ਵੱਟ ਦਾ ਰੌਲ਼ਾ ਅਾ,ਜਿਹੜੀਅਾਂ ਗੱਲਾਂ ਭਾੲੀ ਰਣਜੀਤ ਸਿੰਘ ਨੇ ਕੀਤੀਅਾਂ, ਅਾਹ ਜਾਗਰੂਕ ੳਨਾਂ ਗੱਲਾਂ ਦੀ ਡਟਕੇ ਹਮਾੲਿਤ ਕਰਦੇ ਬਈ ਗੱਲਾਂ ਬਿਲਕੁਲ ਗੁਰਮਤ ਦੀ ਕਸਵੱਟੀ ਤੇ ਸਹੀ ਨੇ,ਸਰੋਵਰਾਂ ਵੇਲ਼ੇ ,ਭੋਰੇ ਵੇਲ਼ੇ ,ਅੰਮ੍ਰਿਤ ਵੇਲ਼ੇ ,ਤੇ ਜਦੋਂ ਟਕਸਾਲ ਵਾਲਿਅਾਂ ਨੇ ਹਮਲਾ ਕੀਤਾ ਅਾ ੳਸ ਟਾੲੀਮ ਅਾਪਣੀਅਾਂ ਸਟੇਟਮੈਂਟਾਂ ਦਿੰਦੇ ਬਈ ਗਲਤ ਹੋੲਿਅਾ ਆ,ਬੱਸ ਏਕਤਾ ੲੀ ਏਕਤਾ ਸੀ,,
ਅੱਜ ਜਿਹੜੀਅਾਂ ਗੱਲਾਂ ਰੇਡੀੳ ਵਿਰਸਾ ਵਾਲੇ ਕਰਦੇੇ ਅਾ ਤੇ ਜਿਹੜੇ ਵੀਰ ਅਾਰਟੀਕਲ ਲਿਖ ਰਹੇ ਅਾ ਉਹ ਸਾਰੇ ਰੇਡੀੳ ਵਿਰਸਾ ਨੁੰ ਸੁਣਕੇ ਲਿਖਣ ਲੱਗੇ ਅਾ,ਮਤਲਬ ਕੇ ਅਾਰਟੀਕਲ ਰੇਡੀੳ ਵਿਰਸਾ ਦੀਅਾਂ ਗੱਲਾਂ ਨਾਲ਼ ਮੇਲ਼ ਖਾਂਦੇ ਅਾ ਬੱਸ ਆਹੀ ਸਾਡੀ ਏਕਤਾ ਅਾ,ਨਹੀਂ ਤਾਂ ਅਸੀਂ ਚਾਹੇ ਸਾਰੇ ਰਲਕੇ ਰੇਡੀੳ ਵਿਰਸਾ ਦੇ ਕਮਰੇ ਚ ਵੀ ਭਾਵੇਂ ਬੈਠੇ ਰਹੀਏ ਜਦੋਂ ਸਹੀ ਸਿਧਾਂਤ ਦੀ ਗੱਲ ਤੇ ਅਾਵਾਜ਼ ਹੀ ਨਾਂ ਚੱਕੀਏ ਫੇਰ ਕੀ ਫਾੲਿਦਾ ਅਾ,,
ਰੇਡੀਓ ਵਾਲੇ ਤੇ ਭਾੲੀ ਰਣਜੀਤ ਅੱਜ ਤੱਕ ਕੱਠੇ ਨਹੀਂ ਬੈਠੇ ਨਾਂ ਹੀ ਕਦੇ ਫੋਨ ਤੇ ਗੱਲ ਹੋੲੀ ਏ ਪਰ ਭਾੲੀ ਰਣਜੀਤ ਸਿੰਘ ਦੇ ਵਿਚਾਰਾਂ ਤੇ ਅਗਲੇ ਹਿੱਕ ਡਾਹ ਕੇ ਖੜ੍ਹੇ ਅਾ,ਅਾਹੀ ਏਕਤਾ ਅਾ,ਨਹੀਂ ਤਾਂ ਭਾਵੇਂ ਜਾਕੇ ਪਰਮੇਸ਼ਰ ਦੁਅਾਰ ਬੈਠ ਜਾਣ ਜੇ ਕਿਸੇ ਗੱਲ ਚ ਸਾਥ ਹੀ ਨਾਂ ਦੇਣਾ ਹੋੲਿਅਾ ਫੇ੍ਰ ਕਾਹਦੀ ਏਕਤਾ ਅਾ,,
ਪਹਿਲਾਂ ਅਾਪਣੇ ਜਾਗਰੂਕਾਂ ਦਾ ਲੈਵਲ ਚੈਕ ਕਰ ਲਓ ਬਈ ਭਾੲੀ ਰਣਜੀਤ ਸਿੰਘ ਨਾਲ਼ ਏਕਤਾ ਕਰਨ ਦਾ ਹੈ ਵੀ ਅਾ ਜਾਂ ਨਹੀਂ, ਪੰਥਪਰੀਤ ਤਾਂ ਡੇਰੇਦਾਰ ਮੰਨਦਾ ਅਾ ਤੇ ਧੂੰਦਾ ਜੀ ਸੂਰਜ ਪ੍ਰਕਾਸ਼ ਦੀਅਾਂ ਤਰੀਕਾਂ ਨੁੰ ਜੱਫੇ ਮਾਰੀ ਬੈਠੇ ਅਾ ਪਰ ਭਾੲੀ ਰਣਜੀਤ ਸਿੰਘ ਕਹਿੰਦੇ ਆ ਕਿ ਅਜਿਹੇ ਗੰਦ ਨੁੰ ਬਾਹਰ ਸੁੱਟੋ ਚੱਕ ਕੇ,ਸਾਰੀਅਾਂ ਗਲਤੀਅਾਂ ਮੰਨਕੇ ਏਕਤਾ ਹੋੳੂ ਭਾੲੀ ਅੈਦਾਂ ਨੲੀਂ ਹੋਣੀ,,

ਜੇ ਤੁਸੀਂ ਏਸ ਗੱਲ ਨੁੰ ਏਕਤਾ ਮੰਨੀ ਬੈਠੇ ਓ ਕਿ ਰਣਜੀਤ ਸਿੰਘ ਦੀ ਅੈਨੀ ਵਧੀਅਾ ਸੰਸਥਾ ਅਾ,ੳਥੇ ਸਟੇਜ ਤੇ ਬੈਠਿਅਾ ਕਰਾਂਗੇ ਜਾਕੇ, ਮੌਜਾਂ ਕਰਾਂਗੇ,ਭਾੲੀ ਅਗਲੇ ਕੋਲ਼ ਤਾਂ ਪਹਿਲਾਂ ੲੀ ਜਗਾ ਨੀ ਸਟੇਜ ਤੇ,ਲੋਕ ਨੰਗੇ ਧੜ ਜਾਨ ਦੇਣ ਨੁੰ ਤਿਅਾਰ ਨੇ,ਤੁਹਾਡੇ ਵਰਗਿਅਾਂ ਤੋਂ ਕੀ ਕਰਾੳੁਣਾ ਅਾ ਅਗਲੇ ਨੇ..

ਭਗਤਾਂ ਨੇ ਕਿੰਨਾ ਸਮਾਂ ਪਹਿਲਾਂ ਗੁਰਬਾਣੀ ਲਿਖੀ ਸੀ ਪਰ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਨਾਲ਼ ਮੇਲ਼ ਖਾਂਦੀ ਸੀ,ਤਾਂ ਕਰਕੇ ਅੱਜ ਗੁਰੂ ਗਰੰਥ ਸਹਿਬ ਦੇ ਵਿੱਚ ੲਿਕੱਠੀ ਦਰਜ ਏ,ਭਗਤ ਅਤੇ ਗੁਰੂ ਸਾਹਿਬ ਤਾਂ ਕਦੇ ਮਿਲ਼ੇ ਵੀ ਨਹੀਂ ਹੋਣੇ,,ਬੱਸ ਅਜਿਹੀ ਏਕਤਾ ਚਾਹੀਦੀ ਅਾ,,
ਜਿਹੜੀ ਏਕਤਾ ਤੁਸੀਂ ਚਾਹੁੰਦੇ ਹੋ ਉਸ ਏਕਤਾ ਨਾਲ਼ੋਂ ਤਾਂ ਭਾੲੀ ਸਾਹਿਬ ’ਕੱਲੇ ੲੀ ਠੀਕ ਨੇ,ਰਣਜੀਤ ਸਿੰਘ ਵਾਂਗ ਸਟੈਂਡ ਲੈ ਕੇ ਬਰਾਬਰ ਦੀ ਗੱਲ ਕਰੋ ਏਕਤਾ ਅਾਪੇ ਹੋ ਜਾਣੀ ਅਾ…

–ਅਮਨਦੀਪ ਸਿੰਘ ਖਾਲਸਾ


ਗੁਰੂ ਦੀ ਨਿੰਦਾ ਕਿ ਨਿੱਜੀ ਵਿਰੋਧ !!

ਗੁਰੂ ਦੀ ਨਿੰਦਾ ਕਰਤੀ ਇਸ ਗੱਲ ਦਾ ਰੌਲ਼ਾ ਪਾੳੁਣ ਵਾਲਿਅਾਂ ਦਾ ਜੀਵਨ ਵੇਖੀਏ ਬਈ ਗੁਰੂ ਸਾਬ ਦੇ ਕੀਤੇ ਕਾਰਜਾਂ ਨਾਲ਼ ਮਿਲਦਾ ਵੀ ਅਾ ਜਾ ਫੇਰ ਇਹ ਗੱਲਾਂ ਨਿੱਜੀ ਵਿਰੋਧ ਵਿੱਚੋਂ ਨਿਕਲ਼ ਰਹੀਅਾਂ ਨੇ….

ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਦਾ ਘਾਣ ਹੁੰਦਾ ਵੇਖਕੇ ਪਰਮਾਤਮਾ ਤੱਕ ਨੂੰ ਕਹਿ ਦਿੱਤਾ ਕਿ ,ਏਤੀ ਮਾਰ ਪੲੀ ਕੁਰਲਾਣੇ ਤੈਂ ਕੀ ਦਰਦ ਨਾਂ ਅਾੲਿਅਾ,ਜੁਲਮ ਕਰਨ ਵਾਲ਼ੇ ਬਾਬਰ ਨੁੰ ਜਾਬਰ ਕਹਿ ਦਿੱਤਾ,ਤੇ ਦੂਜੇ ਪਾਸੇ ਗੁਰੂ ਨਾਨਕ ਦੇ ਸਿਧਾਂਤ ਦੀ ਦੁਹਾੲੀ ਦੇਣ ਵਾਲ਼ੇ ਪੰਥਪਰੀਤ ਨੇ ਜਰਮਨੀ ‘ਚ ਪਰਬੰਧਕਾਂ ਦੀਅਾਂ ਪੱਗਾਂ ਤਾਂ ਲੁਹਾ ਦਿੱਤੀਅਾ,ਪਰ ਅਾਪ ੲਿੱਕ ਸਟੇਟਮੈਟ ਨੀ ਦੇ ਹੋੲੀ,ਭਾੲੀ ਰਣਜੀਤ ਸਿੰਘ ਦਾ ਬੰਦਾ ਅਗਲਿਅਾਂ ਨੇ ਸ਼ਰੇਆਮ ਮਾਰ ਦਿੱਤਾ,ਪਰ ਪੰਥਪਰੀਤ ਦੀ ਜੁਬਾਨ ਨਾਂ ਖੁੱਲੀ,ਪਰ ਗੱਲ ਜਦੋਂ ਪੰਥਪਰੀਤ ਦੇ ਮੁੰਡੇ ਦੇ ਕੁੱਠਾ ਖਾਣ ਤੱਕ ਅਾ ਪਹੁੰਚੀ,ਤਾਂ ਸਟੇਟਮੈਟ ਦਿੱਤੀ ਕਿ ਸਾਨੂੰ ਕੋੲੀ ਦੀਵਾਨ ਲਾੳੁਣ ਤੋਂ ਰੋਕ ਨਹੀਂ ਸਕਦਾ,,ਪੰਥਪਰੀਤ ਦੇ ਕਾਰਜ ਤਾਂ ੲਿੳੁਂ ਨੇ ਬਈ ਜੇ ਡਾਂਗ ਚੱਕਲੋ ਤਾਂ ਗੳੂ ਦਾ ਜਾੲਿਅਾ ਨਹੀਂ ਤਾਂ ਫੇਰ ਢੱਠਾ,,ਗੁਰੂ ਸਾਹਿਬਾਨ ਦੇ ਕਾਰਜਾਂ ਵਰਗਾ ਕੋੲੀ ਕਾਰਜ ਨਹੀਂ ਇਹ ਕਰ ਸਕਦੇ..

ਗੁਰੂ ਨਾਨਕ ਪਾਤਸ਼ਾਹ ਨੇ ਵਸਿਅਾ ਵਸਾੲਿਅਾ ਕਰਤਾਰਪੁਰ ਅਤੇ ਗੁਰਮਤ ਸਿਧਾਂਤ ਦੀ ਸਾਰੀ ਜਿੰਮੇਵਾਰੀ ਗੁਰੂ ਅੰਗਦ ਜੀ ਨੂੰ ਦੇ ਦਿੱਤੀ,ਪਰ ਕਰਤਾਰਪੁਰ ਵਿੱਚ,ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਰਹਿੰਦੇ ਸਿੱਖਾਂ ਨੇ ਬਿਲਕੁਲ ਵੀ ਸਾੜਾ ਨਹੀਂ ਕੀਤਾ,ਕਿਉਂਕਿ ੳਨਾਂ ਨੂੰ ਪਤਾ ਸੀ ਕਿ ਗੁਰੂ ਅੰਗਦ ਸਾਹਿਬ ਵੀ,ਗੁਰੂ ਨਾਨਕ ਪਾਤਸ਼ਾਹ ਦੇ ਬਰਾਬਰ ਦਾ ਕਾਰਜ ਕਰਨ ਦੀ ਯੋਗਤਾ ਰੱਖਦੇ ਨੇ,,ਪਰ ਜੇ ਅੱਜ ਏਸ ਘਟਨਾਂ ਨੁੰ ਜਾਗਰੂਕਾਂ ਤੇ ਲਾਕੇ ਵੇਖਿਅਾ ਜਾਵੇ,ਤਾਂ ਭਾੲੀ ਰਣਜੀਤ ਸਿੰਘ ਜੀ ਦੀ ਕੀਤੀ ਹਰ ਗੱਲ ਤੇ ਕਹਿ ਦਿੰਦੇ ਨੇ ਬਈ ਇਹ ਗੱਲ ਤਾਂ ਪਹਿਲਾਂ ਅਸੀਂ ਕਰ ਚੁੱਕੇ ਹਾਂ,ਇਹਨਾਂ ਨੁੰ ਭਾੲੀ ਰਣਜੀਤ ਸਿੰਘ ਦੀ ਯੋਗਤਾ ਤੋਂ ਸਾੜਾ ਹੋ ਚੁੱਕਿਅਾ ਅਾ..

ਹੁਣ ਪੈਂਦੇ ਖਾਂ ਦੀ ਘਟਨਾਂ ਲੈ ਲੳ,ਪੈਂਦੇ ਖਾਂ ਮਾਣ ਕਰ ਬੈਠਿਅਾ ਸੀ ਵੀ ਸਿੱਖ ਜੰਗ ਮੇਰੇ ਕਰਕੇ ਜਿੱਤੇ ਅਾ,ਤਾਂ ਗੁਰੂ ਸਾਹਿਬ ਨੇ ਖੁਦ ੳਸਨੁੰ ਜੰਗ ਵਿੱਚ ਹਰਾਕੇ ੳਸਦਾ ਮਾਣ ਤੋੜਿਅਾ,,ਤੇ ਦੂਜੇ ਪਾਸੇ ਭਾੲੀ ਪੰਥਪਰੀਤ ਤੇ ਜਾਗਰੁਕ ਲਾਣਾ ਏਸ ਗੱਲ ਦਾ ਮਾਣ ਚੱਕੀ ਫਿਰਦੇ ਅਾ ਬਈ ਭਾੲੀ ਰਣਜੀਤ ਸਿੰਘ ਨੁੰ ਅਸੀਂ ਬਦਲਿਅਾ ਅਾ,,ਪਰ ਭਾੲੀ ਰਣਜੀਤ ਸਿੰਘ ਨੇ ਬਹੁਤ ਅੱਗੇ ਦੀ ਗੱਲ ਕਰਕੇ ਏਨਾਂ ਦਾ ਸਾਰਾ ਮਾਣ ਤੋੜ ਦਿੱਤਾ ਏ ,,ਪੰਥਪਰੀਤ ਅਤੇ ਜਾਗਰੂਕ ਲਾਣਾ ਸਿਰਫ ਪੈਂਦੇ ਖਾਂ ਵਾਲ਼ੀ ਜਗ੍ਹਾ ਤੇ ਖੜ੍ਹੇ ਅਾ…

ਅਗਲੀ ਘਟਨਾਂ ਜੇ ਅਸੀਂ ਕਰਤਾਰਪੁਰ ਦੀ ਲੲੀਏ ਤਾਂ ਜਦੋਂ ਉੱਥੇ ਸ਼੍ਰੀ ਚੰਦ ਦਾ ਕਬਜਾ ਹੋ ਗਿਅਾ ਸੀ ਤਾਂ ਉੱਥੇ ਪੁਜਾਰੀ ਦਾ ਸਿਧਾਂਤ ਲਾਗੂ ਹੋਣਾ ਅਾਮ ਗੱਲ ਸੀ,,,ਪਰ ਗੁਰੂ ਸਾਹਿਬ ਨੇ ਕਿਸੇ ਵੀ ਗੱਲ ਦੀ ਪਰਵਾਹ ਨਾਂ ਕਰਦਿਆਂ ,ਬਣਿਅਾ ਬਣਾੲਿਅਾ ਕਰਤਾਰਪੁਰ ਛੱਡਕੇ,ਅੱਗੇ ਜਾ ਕੇ ਖਡੂਰ ਸਾਹਿਬ ਵਸਾ ਲਿਅਾ,ਤੇ ਹੁਣ ਗੱਲ ਕਰੀਏ ਸੂਰਜ ਪਰਕਾਸ਼ ਦੀ ਜਿਹੜਾ ਨਿਰਾ ਪੁਜਾਰੀ ਦੀਅਾਂ ਲਿਖਤਾਂ ਨਾਲ਼ ਭਰਿਅਾ ਹੋੲਿਅਾ ਅਾ,ਤੇ ਸਾਡੇ ਧੂੰਦਾ ਜੀ ਸੂਰਜ ਪਰਕਾਸ ਨੁੰ ਸਿਰਫ਼ ਤਰੀਕਾਂ ਕਰਕੇ ਛੱਡਣ ਨੂੰ ਤਿਅਾਰ ਨਹੀਂ ,,ੲਿੱਕ ਪਰਸੈਂਟ ਵੀ ਧੂੰਦਾ ਜੀ ਦੇ ਕਾਰਜ ਗੁਰੂ ਸਾਹਿਬ ਦੇ ਕਾਰਜਾਂ ਨਾਲ਼ ਨਹੀਂ ਮਿਲਦੇ..

ਹੁਣ ਗੱਲ ਕਰ ਲੲੀਏ ਰੇਡੀੳ ਵਿਰਸੇ ਵਾਲਿਅਾਂ ਦੀ ਤੇ ਭਾੲੀ ਰਣਜੀਤ ਸਿੰਘ ਦੀ,,ਕਰਤਾਰਪੁਰ,ਖਡੂਰ ਸਾਹਿਬ,ਤਰਨਤਾਰਨ ਗੁਰੂ ਸਾਹਿਬ ਨੇ ਅਜਿਹੇ ਸ਼ਹਿਰ ਵਸਾਏ ਜਿੱਥੇ ਗੁਰਮਤ ਸਿਧਾਂਤ ਲਾਗੂ ਕੀਤੇ,,ਤੇ ਅੱਜ ਹਰਨੇਕ ਸਿੰਘ ਅਤੇ ਰਣਜੀਤ ਸਿੰਘ ਕੋਲ਼ ਅਾਪਣੀ ਅਾਪਣੀ ਸੰਸਥਾ ਅਾ ਜਿੱਥੇ ਪੁਜਾਰੀ ਦੀ ਸੋਚ ਦਾ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ,,ਹਰਨੇਕ ਸਿੰਘ ਤੇ ਰਣਜੀਤ ਸਿੰਘ ਤਾਂ ਗੁਰੂ ਦੇ ਬਰਾਬਰ ਦੇ ਕਾਰਜ ਕਰੀ ਬੈਠੇ ਅਾ,,

ਜਿਵੇ ਗੁਰੂ ਸਾਹਿਬ ਨੇ ਹਰਦੁਅਾਰ,ਕਾਬੇ ਅਤੇ ਹੋਰ ਜਗ੍ਹਾ ਤੇ ਜਾਕੇ ਅਾਪਣੀ ਗੱਲ ਠੋਕ ਵਜਾਕੇ ਕੀਤੀ,,ੳਸੇ ਤਰਾਂ ਅੱਜ ਚਾਹੇ ਕਿਸੇ ਵੀ ਸੰਸਥਾ ਦੀ ਸਟੇਜ ਹੋਵੇ ਪਰ ਭਾੲੀ ਰਣਜੀਤ ਸਿੰਘ ਅਾਪਣੀ ਗੱਲ ਠੋਕ ਵਜਾਕੇ ਕਰਦੇ ਨੇ,,ਸਾਰੇ ਕਾਰਜ ਭਾੲੀ ਗੁਰੂ ਸਾਬ ਦੇ ਕਾਰਜਾਂ ਨਾਲ਼ ਮਿਲਦੇ ਨੇ,,
ਗੁਰੂ ਨਿੰਦਕ ਤਾਂ ੳਹੀ ਨੇ ਜਿਹੜੇ ਗੁਰੂ ਸਾਹਿਬ ਦੇ ਬਰਾਬਰ ਦਾ ਕਾਰਜ ਕਰਨ ਦੀ ਯੋਗਤਾ ਨਹੀਂ ਰੱਖਦੇ |

–ਅਮਨਦੀਪ ਸਿੰਘ ਖਾਲਸਾ


ਤਰੀਕਾਂ,ਗਿਣਤੀ ਦੇ ਅੱਖਰ ਜਰੂਰੀ ਜਾਂ ਫ਼ਿਰ ਗੁਰਬਾਣੀ ਦਾ ਸਿਧਾਂਤ ਜਰੂਰੀ

ਲੰਮੇ ਸਮੇਂ ਤੋਂ ਪੁਜਾਰੀ ਅਾਪਣੀ ਮਰਜੀ ਦੀਅਾਂ ਮਨੌਤਾਂ ਬਣਾ ਕੇ ਲੋਕਾਂ ਨੁੰ ਵਰਤਦਾ ਅਾ ਰਿਹਾ ਸੀ, ੲਿੱਕ ਸੰਸਾਰੀ ੲਿੱਕ ਭੰਡਾਰੀ ੲਿੱਕ ਲਾੲੇ ਦੀਬਾਣ ਤਿੰਨ ਦੇਵਤਿਅਾਂ ਦੁਅਾਰਾ ਸ਼੍ਰਿਸ਼ਟੀ ਨੁੰ ਚਲਾੳੁਣ ਦਾ ਜੋ ਪੁਜਾਰੀ ਦਾ ਸਿਧਾਂਤ ਸੀ, ੳਸ ਨੁੰ ਰੱਦ ਕਰਕੇ,,ਗੁਰੂ ਸਹਿਬ ਨੇ, ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਦਾ ਸਿਧਾਂਤ ਦਿੱਤਾ, ਲੱਖਾਂ ਪਤਾਲਾਂ ਨੁੰ ਰੱਦ ਕਰਕੇ,ਲੇਖਾ ਹੋਏ ਤਾਂ ਲਿਖੀਅੈ ਲੇਖਾ ਹੋਏ ਵਿਣਾਸ ਦਾ ਸਿਧਾਂਤ ਦਿੱਤਾ,ਕੀ ਸਾਨੁੰ ਧੁੰਦਾ ਜੀ ਦੱਸਣਗੇ ਕਿ ਕਿੰਨੀ ਤਾਰੀਖ ਸੀ ਜਦੋਂ ਇਹ ਸਿਧਾਂਤ ਲਿਖਿਅਾ ਗਿਅਾ,ਗੁਰ ਸਾਹਿਬ ਨੇ ਸਾਨੂੰ ਇਹ ਸਿਧਾਂਤ ਦੇਣਾ ਜਰੂਰੀ ਸਮਝਿਅਾ ਜੇ ਤਰੀਕਾਂ ਅੈਨੀਅਾਂ ਜਰੂਰੀ ਹੁੰਦੀਅਾ,ਤਾਂ ਗੁਰੂ ਸਾਹਿਬ ਨੇ ਲਿਖ ਦੇਣੀਅਾਂ ਸਨ ਬਈ ਅੈਨੇ ਸਮੇਂ ਤੋਂ ਪੁਜਾਰੀ ਦਾ ਸਿਧਾਂਤ ਅਾ ਚੱਲ ਰਿਹਾ ਸੀ,ਤੇ ਅੱਜ ਅੈਨੀ ਤਰੀਕ ਤੋਂ ਮੈਂ ਸਿੱਖਾਂ ਲੲੀ ਅਾਹ ਸਿਧਾਂਤ ਲਿਖ ਰਿਹਾਂ ਹਾਂ,

ਬਾਬਾ ਫਰੀਦ ਜੀ ਗੁਰੂ ਨਾਨਕ ਪਾਤਸਾਹ ਤੋ ਕਿੰਨਾਂ ਸਮਾਂ ਪਹਿਲਾਂ ਹੋਏ,ਗੁਰੂ ਸਾਹਿਬ ਨੇ ਕਿਤੇ ਏਸ ਗੱਲ ਦਾ ਜਿਕਰ ਨਹੀਂ ਕੀਤਾ,ਬਾਬੇ ਫਰੀਦ ਦਾ ਸਿਧਾਂਤ ਗੁਰੂ ਨਾਨਕ ਪਾਤਸਾਹ ਦੇ ਸਿਧਾਂਤ ਨਾਲ ਮੇਲ਼ ਖਾਂਦਾ ਸੀ ਬੱਸ ਅੈਨਾਂ ਬਹੁਤ ਸੀ ਨਾਂ ਕਿ ਪਹਿਲਾਂ ਜਾਂ ਬਾਅਦ ਦੀਅਾਂ ਤਰੀਕਾਂ,,,

ਸ਼੍ਰੀ ਚੰਦ,ਪਿਰਥੀ ਚੰਦ,ਗੁਰੂ ਸਾਹਿਬ ਦੇ ਸਿਧਾਂਤ ਦੇ ੳੁਲਟ ਚੱਲੇ ਸਾਡੇ ਲੲੀ ਅੈਨੀ ਜਾਣਕਾਰੀ ਹੀ ਬਹੁਤ ਹੇੈ,ਤੇ ਮਾਧੋਦਾਸ ਨੇ ਪੁਜਾਰੀ ਦਾ ਸਿਧਾਂਤ ਛੱਡਕੇ ਸਿੱਖ ਸਿਧਾਂਤ ਨੁੰ ਅਪਣਾੲਿਅਾ,ਜੇ ਇਹਨਾਂ ਘਟਨਾਵਾਂ ਦੀਅਾਂ ਤਰੀਕਾਂ ਸਾਡੇ ਕੋਲ ਨਹੀਂ ਵੀ ਹੋਣਗੀਅਾਂ ਫੇਰ ਕਿਹੜਾ ਸ਼੍ਰੀ ਚੰਦ ਹੁਰਾਂ ਦਾ ਸਤਿਕਾਰ ਹੋਣ ਲੱਗ ਜਾਣਾ, ਜਾ ਫੇਰ ਬੰਦਾ ਸਿੰਘ ਬਹਾਦਰ ਦਾ ਸਤਿਕਾਰ ਘੱਟ ਜਾਣਾ,,

ਜਨੇੳੂ ਨਾਂ ਪਾੳੁਣ ਬਾਰੇ ਜਿਹੜੇ ਫੁਰਮਾਨ ਸਾਨੁੰ ਗੁਰਬਾਣੀ ਚ ਮਿਲਦੇ ਅਾ,ਜੇ ਤਰੀਕਾਂ ਅੈਨੀਅਾਂ ਜਰੁਰੀ ਹੁੰਦੀਅਾਂ ਤਾਂ ਗੁਰੂ ਸਾਹਿਬ ਨੇ ਨਾਲਂ ਜਰੂਰ ਲਿਖਣੀਅਾਂ ਸਨ ਬਈ ਭਾੲੀ ਅੈਨੀ ਤਰੀਕ ਨੁੰ ਮੈਂ ਜਨੇੳੂ ਪਾੳੁਣ ਤੋਂ ਮਨ੍ਹਾ ਕੀਤਾ,ਪਰ ਜਰੂਰੀ ੳਸ ਟਾੲੀਮ ਪੁਜਾਰੀ ਦੇ ਜੂਲ਼ੇ ਨੁੰ ਗਲੋਂ ਲਾਹ ਕੇ ੲਿੱਕ ਨਵਾਂ ਸਿਧਾਂਤ ਦੇਣਾ ਸੀ,ਨਾਂ ਕਿ ਇਹ ਜਰੂਰੀ ਸੀ ਬਈ ਕਿੰਨੀ ਤਰੀਕ ਕਿਹੜਾ ਦਿਨ ਸੀ,,

ਥਿਤਾਂ ਵਾਰਾਂ ਸੇਵਹਿ ਮੁਗਧ ਗਵਾਰ ਦਾ ਸਿਧਾਂਤ ਤੁਸੀਂ ਹਜਾਰਾਂ ਵਾਰ ਸੰਗਤ ਸਾਹਮਣੇ ਰੱਖਿਅਾ ਅਾ,ਵੀ ਭਾੲੀ ਕੋੲੀ ਤਰੀਕ, ਮਹੀਨਾਂ,ਦਿਨ ਮਾੜੇ ਨੲੀਂ ਹੁੰਦੇ,ਫੇਰ ਤੁਸੀਂ ਸੂਰਜ ਪਰਕਾਸ ਵਿੱਚ ਲਿਖੀਅਾਂ ਤਰੀਕਾਂ ਵਾਲੇ ਦਿਨਾਂ ਨੁੰ ਹੀ ਅੈਨੀਂ ਮਾਨਤਾ ਦੇ ਕੇ ਕਿਤੇ ਗੁਰਬਾਣੀ ਦੇ ਸਿਧਾਂਤ ਨੁੰ ਕਿੱਲੀ ਤੇ ਤਾਂ ਨਹੀਂ ਟੰਗ ਰਹੇ? ਜਦੋਂ ਦਿਨ ਮਹੀਨੇ ਤਰੀਕਾਂ ਮਾੜੀਅਾਂ ਹੀ ਨਹੀਂ ਹੁੰਦੀਅਾਂ ਫੇਰ ਕੋੲੀ ਵੀ ਤਰੀਕ,ਦਿਨ ਰੱਖਿਅਾ ਜਾ ਸਕਦਾ ਅਾ,,

ਗੁਰੂ ਪਾਤਸਾਹ ਨੇ ਤਾਂ ਸਾਨੁੰ ਪੁਜਾਰੀ ਦੇ ਜੂਲ਼ੇ ਚੋਂ ਕੱਢਣ ਵਾਸਤੇ ਅਾਪਣੇ ਪੱਲੇ ਕੁਝ ਵੀ ਨਹੀਂ ਰੱਖਿਅਾ,ਲੱਖਾਂ ਤਸੀਹੇ ਝੱਲੇ,,ਤੇ ਤੁਸੀਂ ਸਿਰਫ਼ ਤਰੀਕਾਂ ਕਰਕੇ ਸੁੂਰਜ ਪਰਕਾਸ ਵਰਗੀ ਪੁਜਾਰੀ ਸੋਚ ਵਾਲੀ ਲਿਖਤ ਵੱਲ ਧੱਕ ਰਹੇ ਹੋ,,ਨਿਅਾਂ ਕਰੋ ਧੂੰਦਾ ਜੀ ਨਿਅਾਂ,,ਮੁੜ ਆਓ,,
–ਅਮਨਦੀਪ ਸਿੰਘ ਖਾਲਸਾ