ਅੰਗਰੇਜ ਸਿੰਘ ਨਿਊਜ਼ੀਲੈਂਡ


ਤੁਸੀਂ, ਸਮੇਂ ਅਨੁਸਾਰ ਅਪਗ੍ਰੇਡ ਹੋਏ” ਕਿ ਨਹੀਂ ?

ਪਹਿਲੀ ਵੀਡੀਓ            ਦੂਜੀ ਵੀਡੀਓ

ਇਹ “ਦੋਵੇਂ ਵੀਡੀਓ” ਸੁਣਿਓਂ !
“ਪੰਥਪ੍ਰੀਤ” ਪਹਿਲਾਂ ਕਹਿੰਦਾ ਸੀ :
“ਚੌਲ਼ਾਂ ਦਾ, ਕਣਕ ਦਾ ਜਾਂ ਕੇਲਿਆਂ ਦਾ ਮਾਸ ਮਿਲ਼ੇ, ਤਾਂ ਜੀਵ ਕਿਉਂ ਮਾਰਨਾ” ?
ਫੇਰ “ਜਦੋ ਸਾਰਾ ਕੁਛ ਮਿਲਦੇ ਹੋਣ ‘ਤੇ” :
“ਜਸਵਿੰਦਰ ਢੋਲਕੀ, ਹਲਾਲ ਕੀਤਾ ਕੁੱਕੜ ਖਾ ਗਿਆ” ਤੇ “ਸਾਰਿਆਂ ਸਾਹਮਣੇ ਆ ਗਿਆ” ਤਾਂ “ਪੰਥਪ੍ਰੀਤ, ਅੱਪਗ੍ਰੇਡ ਹੋਇਆ” !
ਹੁਣ ਕਹੀ ਜਾਂਦਾ “ਮੀਟ ਖਾਓ ” ਪਰ “ਹਲਾਲ ਨਹੀਂ ਖਾਣਾ” :
ਹੁਣ ਦੱਸੋ ! ਆਪ ਵੀ “ਅਪਗ੍ਰੇਡ ਜੁੰਡਲੀ ਬਣਿਆਂ” ਕਿ ਨਹੀਂ ?
“ਪੰਥਪ੍ਰੀਤ ਸਿਆਂ” ! “ਕੁੱਠੇ ਮੀਟ ‘ਤੇ ਵੀ ਤੈਨੂੰ ਅਪਗ੍ਰੇਡ ਹੋਣਾ ਹੀ ਪੈਣਾ” !
“ਜੇ ਨਹੀਂ ਅਪਗ੍ਰੇਡ ਹੋਣਾ” :
ਤਾਂ “ਦੱਸ, ਜਸਵਿੰਦਰ ਨੂੰ ਦੁਬਾਰਾ ਅੰਮ੍ਰਿਤ ਛਕਾ ਲਿਆ ਕਿ ਨਹੀਂ” ?
“ਗੁਰੂ ਦੇ ਬਰਾਬਰ, ਸਟੇਜ ‘ਤੇ” :
“ਤਨਖਾਹੀਏ ਨੂੰ, ਨਾਲ਼ ਬਿਠਾਈ ਬੈਠਾਂ” ;
“ਸ਼ਰਮ ਨਹੀਂ ਆਉਂਦੀ” ?
“ਕਿਉਂ, ਹਰ ਜਗ੍ਹਾ ਦੋਗਲਾਪਣ ਦਿਖਾ ਰਿਹਾਂ” ?
“ਪਹਿਲਾਂ ਕੈਸਟਾਂ ਵੇਚਦੇ ਸੀ, ਫੇਰ ਸੀਡੀਆ ਤੇ ਆਏ” :
ਹੁਣ “ਚਿੱਪ ਤੇ ਪੈੱਨ-ਡਰਾਈਵ ਵੇਚਦੇ ਓ” !
“ਆਪ ਤੁਸੀਂ, ਸਮੇਂ ਅਨੁਸਾਰ ਅਪਗ੍ਰੇਡ ਹੋਏ” ਕਿ ਨਹੀਂ ?

–ਅੰਗਰੇਜ ਸਿੰਘ “ਅੱਪਗ੍ਰੇਡ