ਗਿਆਨੀ ਲਖਵੀਰ ਸਿੰਘ ਜੀ ਕੈਨੇਡਾ


ਪੋ੍: ਦਰਸ਼ਨ ਸਿੰਘ ਜੀ ਵੱਲੋਂ ਕੀਤੀ ਗੲੀ ਵਿਅਾਖਿਅਾ ਦੇ ਕੁਝ ਅੰਸ਼ :

”ਲੋਕ ਅਾਖਦੇ ਸਨ ਕਿ ੲਿਹ (ਭਾਵ ਕਬੀਰ )ਬੜਾ ਪਾਗਲ ਹੋ ਗਿਅਾ, ਦੀਵਾਨਾ ਹੋ ਗਿਅਾ , ਜੋ ਕੰਮ ਲੋਕ ਕਰਦੇ ਹੋਣ ੲਿਹ ੳੁਹ ਹੀ ਕਿਉਂ ਨਹੀਂ ਕਰਦਾ, ੲਿਹ ਕੁਝ ਵੱਖਰਾ ਕਿਉਂ ਕਰਦਾ ਹੈ!
ਸਾਰੀ ਦੁਨੀਆਂ ਦੇ ਗੁਰਦੁਅਾਰਿਅਾਂ ਵਿੱਚ ਜੇ ਭਗੳੁਤੀ ਪੜ੍ਹੀ ਜਾਂਦੀ ਹੈ ਤਾ ੲਿਹ ਕਿਉਂ ਨਹੀਂ ਪੜ੍ਹਦਾ?
ਪਰ ਬਾਬਾ ਕਬੀਰ ਨੇ ਅਾਖਿਅਾ , ਕਹਿਣ ਲੱਗੇ ,ਮੈਂ ਸਹਜੇ ਸਹਜੇ ਸਾਰਾ ਕੁਝ ਬਦਲ ਦੇਵਾਂਗਾ !”
ਪ੍ਰੋਫੈਸਰ ਸਾਹਿਬ ਜੀ, ਕੀ ੲਿਹ ਦੱਸੋਂਗੇ ਕਿ ਬਾਬਾ ਕਬੀਰ ਜੀ ਦੇ ਸਮੇਂ ਕਿਹੜੇ ਗੁਰਦੁਅਾਰੇ ਵਿਚ ਭਗੳੁਤੀ ਪੜ੍ਹੀ ਜਾਂਦੀ ਸੀ????

–ਗਿਆਨੀ ਲਖਵੀਰ ਸਿੰਘ ਜੀ ਕਨੇਡਾ