ਹਰਕ੍ਰਿਸ਼ਨ ਸਿੰਘ


“ਇਨ੍ਹਾਂ ਦੀਆਂ ਸੀ.ਡੀਆਂ ਕਿਸ ਕੋਲ਼ ਲੈ ਕੇ ਜਾਈਏ ? : ਖ਼ਾਲਸਾ ਨਿਊਜ਼ ?”

ਉਪਰੋਕਤ ਲਾਈਨਾਂ ਵੇਖ ਕੇ ਹਰ ਬੰਦੇ ਦੀ ਸੋਚ ਵਿੱਚ ਇਹ ਵਿਚਾਰ ਕਿ ……………

ਖਾਲਸਾ ਨਿਊਜ਼ ਵਾਲ਼ੇ ਦੇ ਫੁਕਰੇਪਣ ਦੀ ਹੱਦ ਹੀ ਹੋ ਗਈ,
ਜਦੋ ਭਾਈ ਸਾਹਿਬ ਰਣਜੀਤ ਸਿੰਘ ਜੀ ਦਾ ਬਿਆਨ ਆਪਣੇ ਨਾਂ ਹੇਠਾਂ ਛਾਪ ਦਿੱਤਾ ! ਉਹ ਵੀ ਬਿਨਾਂ ਭਾਈ ਸਾਹਿਬ ਦਾ ਜ਼ਿਕਰ ਕੀਤਿਆਂ !!
ਜਿਵੇਂ ਦੋ ਕੁ ਮਹੀਨਿਆਂ ਤੋਂ ਖਾਲਸਾ ਨਿਉਜ ਦਾ ਕੰਮ ਹੀ ਰੇਡੀਓ ਵਿਰਸਾ ਦਾ ਵਿਰੋਧ ਕਰਨਾ ਤੇ ਭਾਈ ਸਾਹਿਬ ਨੂੰ ਹਰੇਕ ਤਰੀਕੇ ਨਾਲ ਰੇਡੀਓ ਦਾ ਵਿਰੋਧ ਕਰਨ ਲਈ ਆਪਣੇ ਵੱਲੋਂ ਜਾਂ ਆਪਣੇ ਸਾਥੀਆਂ ਪ੍ਰਭਦੀਪ ਆਦਿ ਵਲੋਂ ਅਪੀਲਾਂ ਤੇ ਧਮਕੀਆਂ ਦੇਣਾਂ ਕਿ ਅਖੇ ਅਸੀਂ ਭਾਈ ਸਾਹਿਬ ਨੂੰ ਸੁਨੇਹਾ ਦੇ ਦਿੱਤਾ ਹੈ ਜਾਂ ਜੇਕਰ ਸਾਡਾ ਕਿਹਾ ਨਾ ਮੰਨਿਆ ਤਾਂ ਭਾਈ ਸਾਹਿਬ ਖੁਦ ਜ਼ਿੰਮੇਵਾਰ ਹੋਣਗੇ
ਕਦੇ ਇਹ ਭਾਈ ਸਾਹਿਬ ਨੂੰ ਦਿਲਗੀਰ ਨਾਲ਼ ਜੋੜ ਕੇ ਦੇਖਦੇ ਹਨ ਕਦੇ ਕਿਸੇ ਪ੍ਰਚਾਰਕ ਨਾਲ਼
ਮੌਕਾ ਖੁੰਝਾ ਕੇ ਹੁਣ ਲਾਹਾ ਲੈਣ ਦੀ ਘਟੀਆ ਸ਼ਾਜਿਸ ਕਰ ਰਹੇ ਹਨ ਪਤਾ ਨੀ ਇਸ ਮੰਡਲੀ ਨੂੰ ਕਦੋਂ ਸੂਰਤ ਆਊ ਕਿ ਭਾਈ ਸਾਹਿਬ ਇਹਨਾਂ ਤੋਂ ਕਿਤੇ ਅਗਾਂਹ ਲੰਘ ਗਏ ਹਨ |
“ਕੰਧ ਤੇ ਲਿਖਿਆ ਪੜ੍ਹ ਲੈਣ” !

–ਹਰਕ੍ਰਿਸ਼ਨ ਸਿੰਘ