ਹਰਜੀਤ ਸਿੰਘ ਬੀਰੇਵਾਲਾ


ਵਿਰੋਧਤਾ ਬਨਾਮ ਜਾਗਰੂਕ

ਰੇਡੀੳ ਵਿਰਸਾ ਤੇ’ ਗੁਰੂ ਸਾਹਿਬਾਨ ਬਾਰੇ ਦਿੱਤੀ ਗੲੀ ਵਿਚਾਰ ਨੂੰ ਮੁੱਦਾ ਬਣਾ ਕੇ ਜਾਗਰੂਕ ਲਾਣੇ ਦਾ ਪੂਰਾ ਅੱਡੀ ਚੋਟੀ ਦਾ ਜੋਰ ਲੱਗਾ ਹੋੲਿਅਾ ਕਿ ਸਿੱਖ ਸਮਾਜ ਨੂੰ ਗੁਰੂਅਾਂ ਦੇ ਨਾਂ ਹੇਠ ਜਜਬਾਤੀ ਕਰਕੇ ਹਰਨੇਕ ਸਿੰਘ ਦਾ ਮੂੰਹ ਬੰਦ ਕਰ ਦਿਤਾ ਜਾਵੇ,
ੳੁੲੇ ਮੂਰਖੋ ਤੁਸੀਂ ਸੰਗਤਾਂ ਨੂੰ ਡੇਰੇਦਾਰੀ ਦੇ ਖੁੰਢ ਨਾਲੋਂ ਖੋਲ੍ਹ ਕੇ ਅਾਵਦੇ ਖੁੰਢ ਨਾਲ ਬੰਨ੍ਹ ਕੇ ਸਿੱਖੀ ਪਰਚਾਰ ਦਾ ਭਰਮ ਪਾਲ਼ੀ ਬੈਠੇ ਹੋ,ਅਸਲੀ ਤਕਲੀਫ ਤਾਂ ਤੁਹਾਨੂੰ ਤੁਹਾਡੀਅਾ “ਢੇਰੀਅਾਂ” ਛੋਟੀਅਾਂ ਹੋਣ ਦੀ ਅਾ, ਜੇਕਰ ਤੁਸੀਂ ਸੱਚ ਲੁਕੋ ਕੇ ਸਾਧਾਂ ਵਾਂਗੂੰ ਲੋਕਾਂ ਨੂੰ ਹਨੇਰੇ ਵਿਚ ਰੱਖਣਾ ਹੈ ਤਾਂ ਤੁਹਾਡੀ ਕੀ ਲੋੜ ਅਾ???
ਸਿਰਫ ਸਿਧਾਂਤ ਤੋਂ ਥਿੜਕ ਕੇ ਦੋਗਲੀਅਾਂ ਗੱਲਾਂ ਕਰਨ ਵਾਲ਼ੇ ਨਾਮੀ ਪਰਚਾਰਕਾਂ ਨੂੰ ਕੌਮ ਹਿੱਤ ਸਟੈਂਡ ਲੈਣ ਦੀ ਸਲਾਹ ਨੂੰ ਤੁਸੀਂ ਦੁਸ਼ਮਨੀ ਦਾ ਰੂਪ ਦੇ ਦਿਤਾ ਤੇ ਲੱਗ ਪੲੇ ਹਰ ਸਰੋਤ ਤੋਂ ਭੰਡੀ ਪਰਚਾਰ ਕਰਨ, ਕਦੀ ਖਾਲਸਾ ਨਿੳੂਜ ਕਦੀ ਸਿੰਘ ਨਾਦ ਰੇਡੀੳ ਕਦੀ ਵਿਦਵਾਨਾਂ ਦੇ ਅਾਰਟੀਕਲ ਦੁਅਾਰਾ, ਤੁਰ ਪੲੇ ਰੇਡੀੳ ਵਿਰਸਾ ਦਾ ਮੂੰਹ ਬੰਦ ਕਰਨ, ਪਰਚਾਰਕ ਸਟੇਜ ਤੋਂ ਕਥਾ ਕਰਨ ਦੇ ਬਦਲੇ ਮੋਟੀਅਾਂ ਢੇਰੀਅਾਂ ਚੁੱਕਦੇ ਨੇ ਕੋੲੀ ਮੁਫਤ ਚ’ “ਸੇਵਾ” ਨਹੀਂ ਕਰਦੇ, ਧੁੰਦਾ ਜੀ ਤੇ ਪੰਥਪਰੀਤ ਜੀ ਕੁਝ ਸਵਾਲਾਂ ਦੇ ਜਵਾਬ ਦੇਣ .
੧. ਹੁਣ ਤਕ ਸਿੱਖੀ ਸਿਧਾਂਤ ਤੋ ੳੁਲਟ ਲਿਖਤਾਂ ਨੂੰ ਸੰਗਤਾਂ ਨੂੰ ਜਾਣੂ ਕਿੳੁਂ ਨਹੀਂ ਕਰਵਾੲਿਅਾ?? ਕੀ ਕਵੀ ਸੰਤੋਖਾ ਤੁਹਾਡੀ ਮਾਸੀ ਦਾ ਮੁੰਡਾ ਲਗਦਾ???
੨. ਤੁਸੀਂ ਜਿਹੜਾ ਪਰਚਾਰ ਕਰਦੇ ਹੋ ੳੁਸ ਤੋਂ ੲਿਲਾਵਾ ਹੋਰ ਕਿਹੜਾ ੳੁਸਾਰੂ ਕੰਮ (ਬਿਨਾ ਢੇਰੀ ਚੁਕੇ) ਕੀਤਾ ਜਿਹਦੇ ਨਾਲ ਕੌਮ ਦੀ ਚੜ੍ਹਦੀ ਕਲਾ ਹੋੲੀ ਹੋਵੇ??
੩. ਅਸ਼ਲੀਲ ਕਿਤਾਬ ਦਸ਼ਮ ਗਰੰਥ ਦਾ ਸਪਸ਼ਟ ਵਿਰੋਧ ਕਿੳੁਂ ਨਹੀਂ ਕੀਤਾ??
੪. ਤੁਸੀਂ ਜਿਹੜੇ ਸਿੱਖ ਰਹਿਤ ਮਰਿਅਾਦਾ ਦੀ ਦੁਹਾੲੀ ਦਿੰਦੇ ਹੋੇ ਤੇ ਦੂਜੇ ਪਾਸੇ ੳੁਸੇ ਰਹਿਤ ਮਰਿਅਾਦਾ ਨੂੰ ਛਿੱਕੇ ਟੰਗ ਕੇ ਅਲੱਗ ਤਰੀਕੇ ਨਾਲ ਅੰਮ੍ਰਿਤ ਸੰਚਾਰ ਕਰਨ ਵਾਲੀ ਦਰਸ਼ਨ ਰਾਗੀ ਜੁੰਡਲੀ ਨਾਲ਼ ਹੱਥ ਮਿਲਾ ਲਿਅਾ, ਕਿੳੁਂ???
੫. ੲਿਕੱਠੇ ਚੱਲਣ ਦੀ ਗੱਲ ਕਰਦੇ ਕਰਦੇ ਭਾੲੀ ਰਣਜੀਤ ਸਿੰਘ ਦਾ ਸਿੱਧਾ ਵਿਰੋਧ ਕਿੳੁਂ ???

–ਹਰਜੀਤ ਸਿੰਘ ਬੀਰੇਵਾਲਾ