Recordings


ਰੇਡੀਓ ਵਿਰਸਾ ਐੱਨ ਜ਼ੈੱਡ ਤੇ ਪ੍ਰੋਗਰਾਮਾਂ ਦਾ ਸਿੱਧਾ ਪ੍ਰਸਾਰਣ ਸੁਣਨ ਦੇ ਅਲੱਗ ਅਲੱਗ ਤਰੀਕੇ

1. ਲਾਈਵ ਸੁਣਨ ਲਈ ਖੋਲ੍ਹੋ www.radiovirsanz.com ਅਤੇ ਪਲੇਅ ਬਟਨ ਤੇ ਕਲਿੱਕ ਕਰੋ, ਰੇਡਿਓ ਤੇ ਚੱਲ ਰਹੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਸੁਣੋ |


2. ਐਂਡ੍ਰੋਆਇਡ ਫੋਨ ਤੇ ਐਪਲੀਕੇਸ਼ਨ ਡਾਊਨਲੋਡ ਅਤੇ ਇੰਸਟਾਲ ਕਰਨ ਲਈ ਇਥੇ ਕਲਿੱਕ ਕਰੋ >> RADIOVIRSANZ ਅਤੇ ਰੇਡੀਓ ਵਿਰਸਾ ਐੱਨ ਜ਼ੈੱਡ ਤੇ ਚੱਲ ਰਹੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਸੁਣੋ|

 

3.  ਐਪਲ ਫੋਨ ਤੇ ਐਪਲੀਕੇਸ਼ਨ ਡਾਊਨਲੋਡ ਅਤੇ ਇੰਸਟਾਲ ਕਰਨ ਲਈ ਇਥੇ ਕਲਿੱਕ ਕਰੋ >> RADIOVIRSANZ ਅਤੇ ਰੇਡੀਓ ਵਿਰਸਾ ਐੱਨ ਜ਼ੈੱਡ ਤੇ ਚੱਲ ਰਹੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਸੁਣੋ|


3. ਜੇਕਰ ਤੁਹਾਡੇ ਫੋਨ ਤੇ TuneIn Application ਇੰਸਟਾਲ ਹੈ ਤਾਂ ਉਸ ਵਿੱਚ Radio Virsa NZ ਸਰਚ ਕਰੋ ਤੇ ਰੇਡੀਓ ਵਿਰਸਾ ਐੱਨ ਜ਼ੈੱਡ ਤੇ ਚੱਲ ਰਹੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਸੁਣੋ |


4. ਰੇਡੀਓ ਵਿਰਸਾ ਐੱਨ ਜ਼ੈੱਡ ਨੂੰ ਆਪਣੇ ਲੈਂਡ ਲਾਈਨ ਜਾਂ ਮੋਬਾਈਲ ਫੋਨ ਤੇ ਫਰੀ ਸੁਣਨ ਲਈ ਹੇਠ ਲਿਖੇ ਨੰਬਰਾਂ ਤੇ ਕਾਲ ਕਰੋ


(ਨਿਊਜ਼ੀਲੈਂਡ : +64 9 280 5076 )( ਆਸਟ੍ਰੇਲੀਆ: +61 280 725 102 )( ਯੂ.ਕੇ: +44 330 606 0932 )(ਅਮਰੀਕਾ/ਕਨੇਡਾ: +1 712 832 2662 )

(ਉਪਰੋਕਤ  ਫੋਨ ਨੰਬਰ ਸਾਡੇ ਵੱਲੋਂ ਫਰੀ ਹਨ ਪਰ ਫੋਨ ਕਾਲ ਲਈ ਤੁਹਾਡੀ ਫੋਨ ਕੰਪਨੀ ਤੁਹਾਨੂੰ ਪ੍ਰਤੀ ਮਿੰਟ ਕਾਲ ਚਾਰਜ ਕਰ ਸਕਦੀ ਹੈ ਪਰ ਇਹ ਤੁਹਾਡੀ ਫੋਨ ਕੰਪਨੀ ਨਾਲ਼ ਕੀਤੇ ਪਲੈਨ ਤੇ ਨਿਰਭਰ ਕਰਦਾ ਹੈ)

 

ਰੇਡੀਓ ਵਿਰਸਾ ਐੱਨ ਜ਼ੈੱਡ ਤੇ ਹੋਏ ਪ੍ਰੋਗਰਾਮਾਂ ਦੀ ਰਿਕਾਰਡਿੰਗ ਪ੍ਰਾਪਤ ਕਰਨ ਦੇ ਅਲੱਗ ਅਲੱਗ ਤਰੀਕੇ

ਟੈਲੀਗ੍ਰਾਮ ਰਾਹੀਂ :-

1. ਆਪਣੇ ਐਂਡ੍ਰੋਆਇਡ ਫੋਨ, ਐਪਲ ਫੋਨ ਜਾਂ ਵਿੰਡੋਜ਼ ਫੋਨ ਤੇ ਟੈਲੀਗ੍ਰਾਮ ਐਪ ਡਾਊਨਲੋਡ ਕਰੋ ਅਤੇ ਇੰਸਟਾਲ ਕਰੋ (ਇਥੇ ਕਲਿੱਕ ਕਰੋ) >> ਟੈਲੀਗ੍ਰਾਮ ਐਪ

2. ਮੈਸਜ ਕਾਲਮ ਵਿੱਚ T.me/RadioVirsaNZ ਟਾਈਪ ਕਰੋ ਅਤੇ ਲਿੰਕ ਤੇ ਕਲਿੱਕ ਕਰਕੇ ਜੁਆਇਨ ਕਰੋ

3. ਸਾਰੀਆਂ ਪੁਰਾਣੀਆਂ ਤੇ ਨਵੀਆਂ ਰਿਕਾਰਡਿੰਗਾਂ ਦੇ ਲਿੰਕ ਆ ਜਾਣਗੇ, ਜਿਹੜੀ ਵੀ ਸੁਣਨੀ ਹੋਵੇ ਉਸ ਨੂੰ ਆਪਣੇ ਫੋਨ ਤੇ ਡਾਊਨਲੋਡ ਕਰੋ ਤੇ ਸੁਣੋ

ਵੱਟਸ ਐਪ ਰਾਹੀਂ :-

1. ਆਪਣੇ ਐਂਡ੍ਰੋਆਇਡ ਫੋਨ, ਐਪਲ ਫੋਨ ਜਾਂ ਵਿੰਡੋਜ਼ ਫੋਨ ਤੇ ਵੱਟਸ ਐਪ ਐਪਲੀਕੇਸ਼ਨ ਡਾਊਨਲੋਡ ਕਰੋ ਅਤੇ ਇੰਸਟਾਲ ਕਰੋ (ਇਥੇ ਕਲਿੱਕ ਕਰੋ )>>  ਵੱਟਸ ਐਪ 

2. ਵੱਟਸ ਐਪ ਤੇ ਸਿੱਧੇ ਪ੍ਰਸਾਰਿਤ ਹੋਏ ਪ੍ਰੋਗਰਾਮਾਂ ਦੀ ਰਿਕਾਰਡਿੰਗ ਪ੍ਰਾਪਤ ਕਾਰਨ ਲਈ ਆਪਣੇ ਫੋਨ ਵਿੱਚ +64 210 890 4311 ਨੰਬਰ ਸੇਵ ਕਰ ਲਵੋ ਅਤੇ ਇਸੇ ਨੰਬਰ ਤੇ ਟੈਕਸਟ ਮੈਸਜ ਕਰਕੇ ਰਿਕਾਰਡਿੰਗ ਦੀ ਰਿਕੁਐਸਟ ਕਰੋ|

ਯੂ ਟਿਊਬ ਰਾਹੀਂ :-

1. ਯੂ ਟਿਊਬ ਤੇ ਸਿੱਧੇ ਪ੍ਰਸਾਰਿਤ ਹੋਏ ਪ੍ਰੋਗਰਾਮਾਂ ਦੀ ਰਿਕਾਰਡਿੰਗ ਸੁਣਨ /ਦੇਖਣ ਲਈ ਇਥੇ ਕਲਿੱਕ ਕਰੋ >> www.youtube.com/harneksinghnewzealand ਅਤੇ ਸਬਸਕ੍ਰਾਈਬ ਕਰੋ|

ਫੇਸਬੁੱਕ ਰਾਹੀਂ :-

2. ਫੇਸਬੁੱਕ ਤੇ ਸਿੱਧੇ ਪ੍ਰਸਾਰਿਤ ਹੋਏ ਪ੍ਰੋਗਰਾਮਾਂ ਦੀ ਰਿਕਾਰਡਿੰਗ ਸੁਣਨ /ਦੇਖਣ ਲਈ ਇਥੇ ਕਲਿੱਕ ਕਰੋ>>www.facebook.com/radiovirsanz ਅਤੇ ਜੁਆਇਨ ਕਰੋ |