Live Talk Shows Schedule


ਰੇਡੀਓ ਵਿਰਸਾ ਐਨ ਜ਼ੈਡ ਤੇ ਸਿੱਧੇ ਪ੍ਰਸਾਰਿਤ ਕੀਤੇ ਜਾਣ ਵਾਲ਼ੇ ਪ੍ਰੋਗਰਾਮਾਂ ਦਾ ਵੇਰਵਾ

.
.
ਰੇਡੀਓ ਵਿਰਸਾ ਐਨ ਜ਼ੈਡ ਇਹਨਾਂ ਪ੍ਰੋਗਰਾਮਾਂ ਦਾ ਦੁਬਾਰਾ ਪ੍ਰਸਾਰਣ ਹੇਠ ਲਿਖੇ ਸਮੇਂ ਅਨੁਸਾਰ ਹੁੰਦਾ ਹੈ|(ਨਿਊਜ਼ੀਲੈਂਡ ਸਮੇਂ ਅਨੁਸਾਰ)

* ਖਬਰ ਤੇ ਨਜ਼ਰ: >>>>>>ਸੋਮਵਾਰ ਰਾਤ 10:00 ਵਜੇ, ਮੰਗਲ਼ਵਾਰ ਸਵੇਰੇ 3:00 ਵਜੇ, ਸਵੇਰੇ 10:00 ਵਜੇ, ਦੁਪਿਹਰ 3:00 ਵਜੇ
.
* ਸਾਂਝ ਵਿਚਾਰਾਂ ਦੀ:>>>>>ਮੰਗਲ਼ਵਾਰ ਰਾਤ 10:00 ਵਜੇ, ਬੁੱਧਵਾਰ ਸਵੇਰੇ 3:00 ਵਜੇ, ਸਵੇਰੇ 10:00 ਵਜੇ, ਦੁਪਿਹਰ 3:00 ਵਜੇ
.
* ਸਿੱਖ ਪਾਤਸ਼ਾਹੀ :>>>>>>ਬੁੱਧਵਾਰ ਰਾਤ 10:00 ਵਜੇ, ਵੀਰਵਾਰ ਸਵੇਰੇ 3:00 ਵਜੇ, ਸਵੇਰੇ 10:00 ਵਜੇ, ਦੁਪਿਹਰ 3:00 ਵਜੇ
.
* ਚਿੱਟੀ ਸਿਉਂਕ :>>>>>>>>ਵੀਰਵਾਰ ਰਾਤ 10:00 ਵਜੇ, ਸ਼ੁੱਕਰਵਾਰ ਸਵੇਰੇ 3:00 ਵਜੇ, ਸਵੇਰੇ 10:00 ਵਜੇ, ਦੁਪਿਹਰ 3:00 ਵਜੇ
.
* ਦਸਮ ਗ੍ਰ੍ੰਥ ਦਾ ਸੱਚ:>>>>ਸਨਿੱਚਰਵਾਰ ਸ਼ਾਮ 7:00 ਵਜੇ, ਰਾਤ 10:00 ਵਜੇ, ਐਤਵਾਰ ਸਵੇਰੇ 3:00 ਵਜੇ
.
* ਭਖਦੇ ਮਸਲੇ:>>>>>>>>>ਐਤਵਾਰ ਰਾਤ 10:00 ਵਜੇ, ਸੋਮਵਾਰ ਸਵੇਰੇ 3:00 ਵਜੇ, ਸਵੇਰੇ 10:00 ਵਜੇ, ਦੁਪਿਹਰ 3:00 ਵਜੇ

.

ਰੇਡੀਓ ਵਿਰਸਾ ਐਨ ਜ਼ੈਡ ਬਾਕੀ ਸਾਰਾ ਸਮਾਂ ਕੀਰਤਨ ਤੇ ਕਥਾ ਵਿਚਾਰਾਂ ਦਾ ਪ੍ਰਵਾਹ ਨਿਰੰਤਰ ਜਾਰੀ ਰਹਿੰਦਾ ਹੈ ਜੀ