Listening Options

ਰੇਡੀਓ ਵਿਰਸਾ ਐੱਨ ਜ਼ੈੱਡ ਤੇ ਪ੍ਰੋਗਰਾਮਾਂ ਦਾ ਸਿੱਧਾ ਪ੍ਰਸਾਰਣ ਸੁਣਨ ਦੇ ਅਲੱਗ ਅਲੱਗ ਤਰੀਕੇ

1. ਲਾਈਵ ਸੁਣਨ ਲਈ ਖੋਲ੍ਹੋ www.radiovirsanz.com ਅਤੇ ਪਲੇਅ ਬਟਨ ਤੇ ਕਲਿੱਕ ਕਰੋ, ਰੇਡਿਓ ਤੇ ਚੱਲ ਰਹੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਸੁਣੋ |

2. ਐਂਡ੍ਰੋਆਇਡ ਫੋਨ ਤੇ ਐਪਲੀਕੇਸ਼ਨ ਡਾਊਨਲੋਡ ਅਤੇ ਇੰਸਟਾਲ ਕਰਨ ਲਈ ਇਥੇ ਕਲਿੱਕ ਕਰੋ >> RADIOVIRSANZ ਅਤੇ ਰੇਡੀਓ ਵਿਰਸਾ ਐੱਨ ਜ਼ੈੱਡ ਤੇ ਚੱਲ ਰਹੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਸੁਣੋ|

3.  ਐਪਲ ਫੋਨ ਤੇ ਐਪਲੀਕੇਸ਼ਨ ਡਾਊਨਲੋਡ ਅਤੇ ਇੰਸਟਾਲ ਕਰਨ ਲਈ ਇਥੇ ਕਲਿੱਕ ਕਰੋ >> RADIOVIRSANZ ਅਤੇ ਰੇਡੀਓ ਵਿਰਸਾ ਐੱਨ ਜ਼ੈੱਡ ਤੇ ਚੱਲ ਰਹੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਸੁਣੋ|

4. ਜੇਕਰ ਤੁਹਾਡੇ ਫੋਨ ਤੇ TuneIn Application ਇੰਸਟਾਲ ਹੈ ਤਾਂ ਉਸ ਵਿੱਚ Radio Virsa NZ ਸਰਚ ਕਰੋ ਤੇ ਰੇਡੀਓ ਵਿਰਸਾ ਐੱਨ ਜ਼ੈੱਡ ਤੇ ਚੱਲ ਰਹੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਸੁਣੋ |

5. ਪ੍ਰੋਗਰਾਮਾਂ ਦੀ ਆਡੀਓ ਰਿਕਾਰਡਿੰਗ ਪ੍ਰਾਪਤ ਕਰਨ ਲਈ ਆਪਣੇ ਫੋਨ ਤੇ ਇਸ ਲਿੰਕ  https://t.me/RadioVirsaNZ ਤੇ ਕਲਿੱਕ ਕਰੋ ਅਤੇ ਸਾਰੇ ਪੁਰਾਣੇ ਪ੍ਰੋਗਰਾਮਾਂ ਦੇ ਰਿਕਾਰਡਿੰਗ ਦੇ ਲਿੰਕ ਤੁਹਾਨੂੰ ਮਿਲ ਜਾਣਗੇ |

6. ਰੇਡੀਓ ਵਿਰਸਾ ਐੱਨ ਜ਼ੈੱਡ ਨੂੰ ਆਪਣੇ ਲੈਂਡ ਲਾਈਨ ਜਾਂ ਮੋਬਾਈਲ ਫੋਨ ਤੇ ਫਰੀ ਸੁਣਨ ਲਈ ਹੇਠ ਲਿਖੇ ਨੰਬਰਾਂ ਤੇ ਕਾਲ ਕਰੋ

( ਨਿਊਜ਼ੀਲੈਂਡ : +64 9 280 5076( ਆਸਟ੍ਰੇਲੀਆ: +61 280 725 102ਯੂ.ਕੇ: +44 330 606 0932 )( ਅਮਰੀਕਾ/ਕਨੇਡਾ: +1 425 394 7219 ਜਾਂ +1 351 999 5310 ਜਾਂ +1 515 605 5775 ਜਾਂ +1 605 313 0798 ਜਾਂ +1 712 770 8833 )

(ਉਪਰੋਕਤ  ਫੋਨ ਨੰਬਰ ਸਾਡੇ ਵੱਲੋਂ ਫਰੀ ਹਨ ਪਰ ਫੋਨ ਕਾਲ ਲਈ ਤੁਹਾਡੀ ਫੋਨ ਕੰਪਨੀ ਤੁਹਾਨੂੰ ਪ੍ਰਤੀ ਮਿੰਟ ਕਾਲ ਚਾਰਜ ਕਰ ਸਕਦੀ ਹੈ ਪਰ ਇਹ ਤੁਹਾਡੀ ਫੋਨ ਕੰਪਨੀ ਨਾਲ਼ ਕੀਤੇ ਪਲੈਨ ਤੇ ਨਿਰਭਰ ਕਰਦਾ ਹੈ)