ਰੇਡੀਓ ਤੇ ਚਲਦੇ ਪ੍ਰੋਗਰਾਮਾਂ ਦੀ ਰਿਕਾਰਡਿੰਗ ਅਤੇ ਸਿੱਧੇ ਪ੍ਰਸਾਰਣ ਸਬੰਧੀ ਜਾਣਕਾਰੀ ਲਈ RECORDINGS ਟੈਬ ਤੇ ਕਲਿੱਕ ਕਰੋ |

ਰੇਡੀਓ ਵਿਰਸਾ ਐੱਨ ਜ਼ੈੱਡ ਤੇ ਚਲਦੇ ਪ੍ਰੋਗਰਾਮ ਵਿੱਚ ਵੱਟਸ ਐੱਪ ਤੇ ਕਾਲ ਕਰਨ ਲਈ ਫੋਨ : +64 225 910 662 ਵਰਤਿਆ ਜਾ ਸਕਦਾ ਹੈ (ਇਸ ਨੰਬਰ ਤੇ ਕੋਈ ਵੀ ਵੀਡੀਓ ਜਾਂ ਮੈਸਜ ਰਿਸੀਵ ਨਹੀ ਕੀਤਾ ਜਾਵੇਗਾ)

* ਅਖੌਤੀ ਜਾਗਰੂਕਾਂ ਬਾਰੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੀ ਪੂਰੀ ਵੀਡੀਓ

* ਅਖੌਤੀ ਜਾਗਰੂਕਾਂ ਬਾਰੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੀ ਪੂਰੀ ਵੀਡੀਓ** ਅਖੌਤੀ ਜਾਗਰੂਕਾਂ ਬਾਰੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੀ ਨਵੀਂ ਪੂਰੀ ਵੀਡੀਓ (ਉੱਪਰ ਦਿੱਤੇ ਕਿਸੇ ਇੱਕ ਲਿੰਕ ਤੇ ਕਲਿੱਕ ਕਰੋ)**

* ਅਖੌਤੀ ਗੁਰਮਤ ਮਾਰਤੰਡ ਗੁਰਬਚਨ ਸਿੰਘ ਭਿੰਡਰਾਂਵਾਲ਼ੇ (ਅਖੌਤੀ ਦਮਦਮੀ ਟਕਸਾਲ ਦੇ 12ਵੇਂ ਮੁਖੀ) ਦੀ ਲਿਖਤ ਪੁਸਤਕ “ਗੁਰਬਾਣੀ ਪਾਠ ਦਰਪਣ” BOOKS ਸੈਕਸ਼ਨ ਵਿੱਚ ਉਪਲਬਧ ਹੈ ਜੀ ਇਸ ਤੇ ਨਜ਼ਰ ਮਾਰੋ ਤੇ ਇਸਨੂੰ ਸ਼੍ਰੀ ਗੁਰੂ ਗ੍ਰ੍ੰਥ ਸਾਹਿਬ ਜੀ ਵਿੱਚ ਦਰਜ ਗੁਰਬਾਣੀ ਦੀ ਕਸਵੱਟੀ ਤੇ ਪਰਖੋ |


ਟਕਸਾਲੀਓ ਖਬਰਦਾਰ!ਐਵੇਂ ਨਾ ਹਿੰਦੂ ਨੂੰ ਦੋਸ਼ ਦੇਈ ਜਾਵੋ ਕਿ ਉਹ ਸਿੱਖਾਂ ਨੂੰ ਹਿੰਦੂ ਕਿਉਂ ਕਹਿ ਰਿਹਾ ਹੈ, ਤੁਹਾਡੇ “ਅਖੌਤੀ ਭਰਮ ਗਿਆਨੀ” ਇਸਨੂੰ ਆਪ ਹੀ ਸਾਬਿਤ ਕਰੀ ਜਾ ਰਹੇ ਨੇ

ਰੇਡੀਓ ਸੁਣਨ ਲਈ ਪਲੇਅ ਬਟਨ ਦਬਾਓ ਜੀ


Radio Virsa New Zealand or (RadioVirsaNZ)is a project of a group of New Zealand based Sikhs. Over time we have observed with increasing trepidation that in the name of virsa and virasat, creations of mediocre or even dubious artistic merit are being imposed on the Sikhs all over the world, and New Zealand is no exception. ਅੱਗੇ ਪੜ੍ਹੋ >>