Public Notices

Public Notice 1

ਦੋਸਤੋ ! “ਪਰਮੇਸ਼ਰ ਦੁਆਰ” ਦਾ : “International Account ਚਲ ਪਿਆ ਹੈ” ! “ਵਿਦੇਸ਼ਾਂ ਵਾਲੀਆਂ ਸੰਗਤਾਂ, ਆਪੋ ਆਪਣਾ ਹਿੱਸਾ” ਪਾਉਣ ਲਈ : “ਇਹ Account ਨੰਬਰ” ਨੋਟ ਕਰ ਲਓ !
“ਪਰਮੇਸ਼ਰ ਦੁਆਰ ਸਬੰਧੀ ਕਿਸੇ ਵੀ ਜਾਣਕਾਰੀ” ਲਈ : “ਸਤਨਾਮ ਸਿੰਘ ( 00919872600107 ) ਨਾਲ ਸੰਪਰਕ ਕਰੋ” ! –ਹਰਨੇਕ ਸਿੰਘ ਨਿਊਜੀਲੈਂਡ