ਇਹ “ਅਖੌਤੀ ਬਾਣੀ-ਚਰਿਤ੍ਰੋਪਖਿਆਨ” (ਮਤਲਬ ਕਿ ਔਰਤਾਂ ਦੇ ਚਲਿੱਤਰ) ਜਿਹੜੀ ਕਿ ਸਿੱਖਾਂ ਸਿਰ ਜਬਰੀ ਮੜ੍ਹੇ ਗਏ ਜਾਂ ਮੜ੍ਹੇ ਜਾ ਰਹੇ ਅਖੌਤੀ “ਦਸਮ ਗ੍ਰ੍ੰਥ” ਵਿੱਚ ਦਰਜ ਹਨ (ਤੇ ਇਸ ਅਖੌਤੀ ਗ੍ਰ੍ੰਥ ਦਾ ਇੱਕ ਬਹੁਤ ਵੱਡਾ ਭਾਗ ਹਨ) ਜਿਸਨੂੰ ਕਿ ਕੁਝ ਮੂਰਖਾਂ ਦੁਆਰਾ ਆਖਿਆ ਜਾਂਦਾ ਹੈ ਕਿ ਇਹ ਅਖੌਤੀ ਬਾਣੀ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਹੈ | ਜਰਾ ਆਪ ਪੜ੍ਹਨ ਦੀ ਖੇਚਲ ਕਰਿਓ ਤੇ ਸੋਚਿਓ ਕਿ ਦਸਮ ਪਿਤਾ ਅਜਿਹਾ ਕੁਝ ਲਿਖਣਾ ਤਾਂ ਦੂਰ ਲਿਖਣ ਬਾਰੇ ਸੋਚ ਵੀ ਸਕਦੇ ਸਨ? ਬਾਕੀ ਲਿਖੀਆਂ ਅਖੌਤੀ ਬਾਣੀਆਂ ਤੇ ਵੀ ਝਾਤ ਮਾਰ ਲੈਣਾ ਤੇ ਪਰਖ ਲੈਣਾ ਕਿ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਦੀ ਕਸਵੱਟੀ ਤੇ ਕਿੰਨੀਆਂ ਕੁ ਖਰੀਆਂ ਉੱਤਰਦੀਆਂ ਹਨ|
DASAM GRANTH VOL 1 (ਜਾਪ ਸਹਿਬ/ ਅਕਾਲ ਉਸਤਤ/ਬਚਿੱਤਰ ਨਾਟਕ/ਚੰਡੀ ਚਰਿੱਤਰ/ਵਾਰ ਦੁਰਗਾ ਕੀ/ਚੌਬੀਸ ਪ੍ਰਵਾਰ/ਗਿਆਨ ਪ੍ਰਬੋਧ)
DASAM GRANTH VOL 2 (ਕ੍ਰਿਸ਼ਨਾ ਅਵਤਾਰ)
DASAM GRANTH VOL 3 (ਚੌਬੀਸ ਅਵਤਾਰ / ਬ੍ਰਹਮਾ ਅਵਤਾਰ / ਰੁਦਰ ਅਵਤਾਰ / ਸ਼ਬਦ / ਸਵੱਈਏ / ਸ਼ਸਤਰ ਨਾਮ ਮਾਲ਼ਾ)
DASAM GRANTH VOL 4(ਚਰਿੱਤਰੋ ਪਖਿਆਨ)
DASAM GRANTH VOL 5 (ਚਰਿੱਤਰੋ ਪਖਿਆਨ / ਜ਼ਫ਼ਰਨਾਮਾ)